06/08/2025
ਸਾਰੀਆਂ ਭੈਣਾਂ ਨੂੰ ਬੇਣਤੀ ਹੈ ਕਿ ਪਹੁੰਚੋ ਅਤੇ ਰਲ ਕੇ ਤੀਆਂ ਦੀ ਰੋਣਕ ਨੂੰ ਚਾਰ ਚੰਨ ਲਾਓ! ਅਸੀ ਇਹ ਉਪਰਾਲਾ ਤੁਹਾਡੇ ਪਿਆਰ ਅਤੇ ਹੋਸਲੇ ਸਦਕਾ ਕੀਤਾ ਤੁਸੀ ਪਹੁੰਚ ਕੇ ਸਾਡੇ ਚ ਹੋਰ ਉਤਸ਼ਾਹ ਵਧਾਓ ਤਾਂ ਜੋ ਇਹ ਪਿਆਰ ਹਰ ਸਾਲ ਹੋਰ ਗੂੜਾ ਹੁੰਦਾ ਜਾਵੇ! ਅਸੀ ਸੂਟਾਂ ਦਾ ਐਗਜੀਬਿਸ਼ਨ ਵੀ ਲਾੳਣ ਜਾ ਰਹੇ !ਮਹਿੰਦੀ ਈਵੈਟ ਵੀ ਹੋਵੇ ਗਾ। ਕੋਈ ਐਟਰੀਂ ਫ਼ੀਸ ਨਹੀਂ ਹੋਵੇ ਗੀ।