jaspreet.guru.524

jaspreet.guru.524 Contact information, map and directions, contact form, opening hours, services, ratings, photos, videos and announcements from jaspreet.guru.524, Clothing (Brand), Patiala.

❤️❤️ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ…ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ💯💯 ......ਸੱਚੀ ਗੱਲ❤️
10/09/2021

❤️❤️ਕਦਰ ਤਾ ਬੰਦੇ ਦੇ ਕਿਰਦਾਰ ਦੀ ਹੁੰਦੀ ਆ…ਕੱਦ ਵਿਚ ਤਾ ਪਰਛਾਵਾਂ ਵੀ ਇਨਸਾਨ ਤੋ ਵੱਡਾ ਹੁੰਦਾ💯💯 ......ਸੱਚੀ ਗੱਲ❤️

ਚੰਗੇ ਕਰਮ ਕਰਦੇ ਰਹੋ..ਲੋਕ ਤਾਰੀਫ਼ ਕਰਨ ਜਾਂ ਬੁਰਾਈ..ਕੋਈ ਫਰਕ ਨੀ ਪੈਂਦਾ ..ਕਿਉਂਕਿ..ਕਰਮਾਂ ਦਾ ਫਲ ਦੇਣਾ ..ਪਰਮਾਤਮਾ ਦਾ ਕੰਮ ਹੈ ..ਬੰਦੇ ਦਾ ਨ...
07/09/2021

ਚੰਗੇ ਕਰਮ ਕਰਦੇ ਰਹੋ..
ਲੋਕ ਤਾਰੀਫ਼ ਕਰਨ ਜਾਂ ਬੁਰਾਈ..
ਕੋਈ ਫਰਕ ਨੀ ਪੈਂਦਾ ..
ਕਿਉਂਕਿ..
ਕਰਮਾਂ ਦਾ ਫਲ ਦੇਣਾ ..
ਪਰਮਾਤਮਾ ਦਾ ਕੰਮ ਹੈ ..
ਬੰਦੇ ਦਾ ਨਹੀਂ..। ਸੱਚੀ ਗੱਲ..।
♥️ Jass♥️

🤘ਆਪਣੇ ਕਿਰਦਾਰ ਤੇ ਇਹਨਾ ਕੂ ਮਾਣ  ਏ 🥀 ਕੋਈ ਛੱਡ ਭਾਵੇਂ ਜਾਵੇ ਪਰ ਭੁੱਲ ਨੀ ਸਕਦਾ .....💪
19/08/2021

🤘ਆਪਣੇ ਕਿਰਦਾਰ ਤੇ ਇਹਨਾ ਕੂ ਮਾਣ ਏ 🥀 ਕੋਈ ਛੱਡ ਭਾਵੇਂ ਜਾਵੇ ਪਰ ਭੁੱਲ ਨੀ ਸਕਦਾ .....💪

ਦੋਸਤੀ, ਰਿਸ਼ਤਾ ਤੇ ਪਿਆਰ.....❤️ਓਸ ਇਨਸਾਨ ਨਾਲ ਰੇਖੀ ਮਿੱਤਰਾ ...❤️ਜਿਹੜਾ ਤੇਰੇ ਹੱਸੇ ਚੋ ਤੇਰਾ ਦਰਦ..❤️ਤੇਰੇ ਗੁੱਸੇ ਚੋ ਤੇਰਾ ਪਿਆਰ...❤️ਤੇ ...
26/07/2021

ਦੋਸਤੀ, ਰਿਸ਼ਤਾ ਤੇ ਪਿਆਰ.....❤️
ਓਸ ਇਨਸਾਨ ਨਾਲ ਰੇਖੀ ਮਿੱਤਰਾ ...❤️
ਜਿਹੜਾ ਤੇਰੇ ਹੱਸੇ ਚੋ ਤੇਰਾ ਦਰਦ..❤️
ਤੇਰੇ ਗੁੱਸੇ ਚੋ ਤੇਰਾ ਪਿਆਰ...❤️
ਤੇ ਖਾਮੋਸ਼ੀ ਚੋ ਤੇਰੇ ਖਮੋਸ ਹੋਣ ਦੀ ਵਜ੍ਹਾ ਪੜ ਸਕੇ...ਸੱਚੀ ਗੱਲ😇💫
❤️ Jass❤️

😍ਜਿੰਦਗੀ ਜਿਵੇਂ ਹੈ ਹੱਸਕੇ ਜੀ ਲਵੋ ❤️,,,           🥀ਕਿਉਕਿ ਫੁੱਲਾਂ ਨੂੰ ਨੀ ਪਤਾ ਹੁੰਦਾ ,,,😍                             🌆 ਸਵੇਰੇ ਮੰ...
22/06/2021

😍ਜਿੰਦਗੀ ਜਿਵੇਂ ਹੈ ਹੱਸਕੇ ਜੀ ਲਵੋ ❤️,,,
🥀ਕਿਉਕਿ ਫੁੱਲਾਂ ਨੂੰ ਨੀ ਪਤਾ ਹੁੰਦਾ ,,,😍
🌆 ਸਵੇਰੇ ਮੰਦਰ ਜਾਣਾ ਜਾ ਕਵਰ ਤੇ💯
❤️JASS❤️
,

🙏ਹਜੇ ਮਿਹਨਤਾਂ ਕਰ ਰਹੇ ਆ ਜਨਾਬ👏,,,,✊ਮੰਜਿਲ ਤੇ ਜਾਕੇ ਹੀ ਦਸਾਗੇ, ਰਾਹ ਦੀਆਂ ਆ ਮੁਸਕਲਾਂ ਦਾ ਹਾਲ❤️!                                    ...
16/06/2021

🙏ਹਜੇ ਮਿਹਨਤਾਂ ਕਰ ਰਹੇ ਆ ਜਨਾਬ👏,,,,
✊ਮੰਜਿਲ ਤੇ ਜਾਕੇ ਹੀ ਦਸਾਗੇ, ਰਾਹ ਦੀਆਂ ਆ ਮੁਸਕਲਾਂ ਦਾ ਹਾਲ❤️!
❤️❤️❤️❤️

life

🙏 ਦਿਨ ਬਦਲੀ ਰੱਬਾ 😊 ਦਿਲ ਨਾ ਬਦਲੀ 🙏                              ♥️Jass♥️
07/05/2021

🙏 ਦਿਨ ਬਦਲੀ ਰੱਬਾ 😊 ਦਿਲ ਨਾ ਬਦਲੀ 🙏
♥️Jass♥️

ਕਿਸੇ ਦੇ ਸਮਝ ਚ ਆ ਜਾਵਾ,🤘🤘ਇਹਨੀਂ ਕਿਸੇ ਦੀ ਸਮਝ ਨੀ♥️♥️........Jass♥️♥️
20/04/2021

ਕਿਸੇ ਦੇ ਸਮਝ ਚ ਆ ਜਾਵਾ,🤘🤘
ਇਹਨੀਂ ਕਿਸੇ ਦੀ ਸਮਝ ਨੀ♥️♥️........
Jass♥️♥️

ਦਿਲੋਂ ਸੱਚੇ ਆ ਗਲ ਮੂੰਹ ਤੇ ਬੋਲ ਦੇਈਏ ਦੀ ਆ,♥️♥️♥️ਜਿਥੋ ਮਿਲਦਾ ਪਿਆਰ ਜਿੰਦਗੀ ਪਨਾ ਪਨਾ  ਕਰਕੇ ਖੋਲ ਦੇਇ ਦਾ,...😍😍
15/04/2021

ਦਿਲੋਂ ਸੱਚੇ ਆ ਗਲ ਮੂੰਹ ਤੇ ਬੋਲ ਦੇਈਏ ਦੀ ਆ,♥️♥️♥️
ਜਿਥੋ ਮਿਲਦਾ ਪਿਆਰ ਜਿੰਦਗੀ ਪਨਾ ਪਨਾ ਕਰਕੇ ਖੋਲ ਦੇਇ ਦਾ,...😍😍

ਸਾਡੀ ਗੱਲਬਾਤ ਭਰਦੀ ਗਵਾਹੀ ਬਲਆ,♥️♥️ਅਸੀ ਮਹਿਫਲਾ ਚ ਜਾਕੇ ਨਹੀਂ ਨਾਮ ਦਸਦੇ ....♥️♥️
03/03/2021

ਸਾਡੀ ਗੱਲਬਾਤ ਭਰਦੀ ਗਵਾਹੀ ਬਲਆ,♥️♥️
ਅਸੀ ਮਹਿਫਲਾ ਚ ਜਾਕੇ ਨਹੀਂ ਨਾਮ ਦਸਦੇ ....♥️♥️

ਸਾਡੀ ਔਕਾਤ ਨੀ ਕਿਸੇ ਦਾ ਦਿਲ❤ ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਆ ਸਾਡੇ ਕਿਰਦਾਰ ਦੇਖ ਕੇ💪                               ✍ ------- "Gur...
26/01/2021

ਸਾਡੀ ਔਕਾਤ ਨੀ ਕਿਸੇ ਦਾ ਦਿਲ❤ ਜਿੱਤਣ ਦੀ,
ਲੋਕ ਖੁਦ ਵਿਕ ਜਾਂਦੇ ਆ ਸਾਡੇ ਕਿਰਦਾਰ ਦੇਖ ਕੇ💪
✍ ------- "Guru"❤❤

✍ ਸਾਡੀ ਔਕਾਤ ਨੀ ਕਿਸੇ ਦਾ ਦਿਲ ❤ਜਿੱਤਣ ਦੀ, ਲੋਕ ਖੁਦ ਵਿਕ ਜਾਂਦੇ ਨੇ ਸਾਡੇ ਕਿਰਦਾਰ ਦੇਖ ਕੇ💪                               ------ "Gur...
26/01/2021

✍ ਸਾਡੀ ਔਕਾਤ ਨੀ ਕਿਸੇ ਦਾ ਦਿਲ ❤ਜਿੱਤਣ ਦੀ,
ਲੋਕ ਖੁਦ ਵਿਕ ਜਾਂਦੇ ਨੇ ਸਾਡੇ ਕਿਰਦਾਰ ਦੇਖ ਕੇ💪
------ "Guru" ❤❤

Address

Patiala
147004

Website

Alerts

Be the first to know and let us send you an email when jaspreet.guru.524 posts news and promotions. Your email address will not be used for any other purpose, and you can unsubscribe at any time.

Share