19/01/2024
ਹਾਂਜੀ ,,, ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ TurBan HuT Boutique ਵਲੋ ਜੀ ! ਉਮੀਦ ਕਰਦੇ ਹਾਂ ਜੀ ਕੇ ਤੁਸੀ ਸਭ ਠੀਕ ਹੋਵੋਗੇ ਜੀ ! ਅਤੇ ਨਵਾ ਸਾਲ ਤੁਹਾਡੇ ਅਤੇ ਪਰਿਵਾਰ ਲਈ ਬਹੁਤ ਵਧੀਆ ਹੋਵੇਗਾ ਜੀ ! ਇਕ ਵਾਰ ਤੁਸੀ ਸਾਡੇ ਕੋਲ ਆਓ ਜੀ ! ਅਤੇ ਸਾਡਾ ਕੱਪੜਾ ਵਰਤ ਕੇ ਦੇਖੋ ਅਤੇ ਸਿਲਾਈ ਦੇਖੋ ਜੀ ,,, ਅਸੀ ਵਾਦਾ ਕਰਦੇ ਹਾਂ ਕੇ ਅਗਰ ਤੁਸੀ ਪਸੰਦ ਨਾ ਕੀਤਾ ਤਾਂ ਸਾਰੇ ਪੈਸੇ ਵਾਪਿਸ ਦਿੱਤੇ ਜਾਣਗੇ ਜੀ! ,,,, ਸਿਰਫ ਇਕ ਵਾਰ ਮੁਕਾ ਦੇਕੇ ਦੇਖੋ ਜੀ !
ਜਿਥੋ ਤੱਕ ਰਹੀ ਗੱਲ ladies ਅਤੇ'girls ਦੀ ਸਿਲਾਈ ਬਾਹਾਉਤ ਹੀ ਘੱਟ ਰੇਟ ਤੇ ਅਤੇ ਫਿਟਿੰਗ ਇਕ ਨੰਬਰ ਹੈ ਜੀ ! ,,, ਅਤੇ ਅਸੀ ਆਪਣੇ ਗ੍ਰਹਕਾ ਦਾ ਬਹੁਤ ਖ਼ਾਸ ਧਯਾਨ ਰੱਖਦੇ ਹਾਂ ਜੀ ,,ਅਤੇ ਡਿਸਕਾਉਂਟ ਵੀ ਆਉਂਦਾ ਰਹਿੰਦਾ ਹੈ ਜੀ ! ,,, ਹਰ ਤਰਾ ਦਾ ਸੂਟ ਜਿਵੇ ਕੇ - ਸਿੰਪਲ ਸੂਟ, ਲਾਇਨਿੰਗ ਸੂਟ, ਸ਼ਾਰਾਰ ਸੂਟ, ਪਲਾਜ਼ੌ ਸੂਟ, ਫਰਾਕ ਸੂਟ, ਅਤੇ ਹਰ ਤਰਾ ਦੇ ਡਿਜ਼ਾਇਨ ਸੂਟ ਤਿਆਰ ਕਿਤੇ ਜਾਂਦੇ ਹਨ! ਅਤੇ ਕਿਸੇ ਤਰਾ ਦਾ online ਡਿਜ਼ਾਈਨ ਵੀ ਸਕ੍ਰੀਨ ਸ਼ੂਰਟ ਲੈਕੇ ਸਾਡੇ ਕੋਲੋ ਤਿਆਰ ਕਰਵਾ ਸਕਦੇ ਹੋ !
ਸਾੜਈ (sarre) ਵੀ ਤਿਆਰੀ ਕੀਤੀ ਜਾਂਦੀ ਹੈ ! ,,ਇਕ ਵਾਰ ਫ਼ੋਨ ਕਰੋ ਜੀ M-8558880064 ,,ਵ੍ਹਟਸਐਪ ਵੀ ਕਰ ਸਕਦੇ ਹੋ ਜੀ ! ਧੰਨਵਾਦ ਜੀ ! - TURBAN HUT