Jatt Brand

Jatt Brand Harleen
(353)

11/02/2021

Kisaan Mazdoor Ekta Zindabaad
Jai Jawan Jai Kisaan
🙏🏻 ✌🏻✌🏻

23/09/2020
19/08/2020

Falling in Love is easy..

But staying in Love is very special…

🔥🔥🔥
20/06/2020

🔥🔥🔥

Shoukeen Jatt 👌👌👌💓💓💓💪💪💪
07/08/2018

Shoukeen Jatt 👌👌👌💓💓💓💪💪💪

😊 Landi Jeep  👌
05/04/2016

😊 Landi Jeep 👌

17/02/2015

Hanji kidaan sab :-)

29/11/2014

ਕਿੱਥੇ ਹੋ ਤੁਸੀਂ ਰੱਬ ਜੀ ਸਾਡੀ ਜ਼ਿੰਦ ਨੂੰ ਪਾਏ
ਜੱਬ ਜੀ,
ਕੱਲੇ ਰਹਿਣਾ ਮੁਸ਼ਕਿਲ ਅਬ ਜੀ,
ਕੋਈ ਐਸੀ ਦਿਓ ਲੱਭ ਜੀ ਕਿ ਸੜਨ ਸਾਡੇ ਤੇ
ਸਭ ਜੀ,
ਬਸ ਛੇਤੀ ਬਣਾਓ ਸਬੱਬ
ਜੀ ਸਾਡੀ ਜੋੜੀ ਜਾਏ ਫੱਬ ਜੀ,
ਸੁਣਲੋ ਦੁਆ ਰੱਬ ਜੀ.

20/10/2014

ਕਾਸਦਾ ਲਲਾਰੀ ਜੀਹਦਾ ਰੰਗ
ਲਹਿ ਗਿਆ ,

ਕਾਹਦਾ ਉਹ ਨਚਾਰ
ਜੇਹੜਾ ਸੰਗ ਬਹਿ ਗਿਆ ,

ਗੱਲ ਰਾਹ
ਨਾ ਪਾਵੇ ਉਹ ਵਕੀਲ ਕਾਸਦਾ ,

ਆਸ਼ਕ ਉਹ
ਕਾਹਦਾ ਜੋ ਸ਼ੌਕੀਨ ਮਾਸਦਾ ,

ਹੁਸਨ ਈ
ਕਾਹਦਾ ਜੇ ਹੰਕਾਰ ਹੋ ਗਿਆ ,

ਭੇਤ
ਕਾਹਦਾ ਜੇਹੜਾ ਜੱਗ ਜ਼ਾਹਰ ਹੋ ਗਿਆ ,

ਕਾਸਦਾ ਵਿਚੋਲਾ ਜੇ ਗੱਲ ਪੂਰੀ ਖੋਲ੍ਹਜੇ ,

ਸੌਕਣ
ਉਹ ਕਾਹਦੀ ਜੇਹੜੀ ਘੱਟ ਬੋਲਜੇ ,

ਪੁੱਤ
ਕਾਹਦਾ ਮਾਪਿਆਂ ਦੀ ਮੰਨੇ ਇੱਕ
ਨਾ ,

ਵਿਛੋੜਾ ਕਾਹਦਾ ਮਿਲਣ ਦੀ ਹੋਵੇ
ਸਿੱਕ ਨਾ,

ਪਾਠੀ ਕਾਹਦਾ ਉੱਠਣ ਦੀ ਘੌਲ
ਕਰਜੇ ,

ਕਾਸਦੀ ਜਵਾਨੀ ਜੀਹਦਾ ਖੂਨ ਠਰਜੇ ,

ਮੌਤ ਕਾਹਦੀ ਜੀਹਦਾ ਕੋਈ ਮਨਾਵੇ ਸੋਗ
ਨਾ ,

ਵੈਦ ਕਾਹਦਾ ਜੇਹੜਾ ਕੱਟ ਸਕੇ ਰੋਗ
ਨਾ ,

ਸੀ ਸ਼ਹਿ ਸਰਕਾਰੀ ਹੇਠ
ਵਾਪਰੀ ਤ੍ਰਾਸਦੀ ,

ਕਰੇ ਇਕ ਤਰਫੇ ਨਿਆਂ
ਸਰਕਾਰ ਕਾਸਦੀ ,

ਚੋਬਰ ਹਜ਼ਾਰਾਂ ਫਾਹੇ
ਚੜ੍ਹੇ ਕਾਸ ਨੂੰ ,

ਕੌਮ ਕਾਹਦੀ ਭੁੱਲੇ
ਜੇਹੜੀ ਇਤਿਹਾਸ ਨੂ ,

15/10/2014

ਫੁੱਲ ਕਦੇ ਦੁਬਾਰਾ ਨਹੀ ਖਿਲਦੇ,
ਜਨਮ ਕਦੇ ਦੁਬਾਰਾ ਨਹੀ ਮਿਲਦੇ__
ਮਿਲਦੇ ਨੇ ਲੋਕ ਹਜ਼ਾਰਾਂ,
ਪਰ ਹਜ਼ਾਰਾਂ ਗਲਤੀਆਂ ਮਾਫ਼ ਕਰਨ ਵਾਲੇ
ਮਾਂ ਬਾਪ ਦੁਬਾਰਾ ਨਹੀਂ ਮਿਲਦੇ__

05/09/2014

hanji pesh hai ji

thand vich Amli Veera di farmaish te ;-)

Rim jhim Rim jhim

Paindiya Kanniya

Mitra Jaan meri te bniya

Jaave Thand naal tera Beli tharda ;-)

aaja v leke Bhukki Afeem ja Jardaa :-P

Jldi aaja mai tenu Benti krdaa
;-)
Dhillon

24/08/2014

ਜਦ 5 Second ਦੀ SMILE ਨਾਲ ਫੋਟੋ
ਵਧੀਆ ਆ ਸਕਦੀ ਹੈ |
____
_ਤਾ ਹਮੇਸ਼ਾ ਮੁਸਕਰਾੳਣ ਨਾਲ
ਜਿੰਦਗੀ ਚੰਗੀ ਕਿੳ ਨਹੀ ਹੋ ਸਕਦੀ,..!!

Address

JATT BRAND Near Celebration Mall , Batala Road
Amritsar
143001

Website

Alerts

Be the first to know and let us send you an email when Jatt Brand posts news and promotions. Your email address will not be used for any other purpose, and you can unsubscribe at any time.

Share