Fresh Collections Bathinda

Fresh Collections Bathinda Contact information, map and directions, contact form, opening hours, services, ratings, photos, videos and announcements from Fresh Collections Bathinda, Clothing (Brand), Bathinda.

01/07/2020

On order. Limited stock. Call& whatsapp 9988735368
26/06/2020

On order. Limited stock. Call& whatsapp 9988735368

ਸਤਿ ਸ੍ਰੀ ਆਕਾਲ ਜੀ ਦੋਸਤੋ ਅੱਜ ਮੈਂ ਕਿਸੇ ਅਹਿਮ ਕੰਮ ਸੰਬੰਧੀ ਬਠਿੰਡਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਵਿਅਕਤੀ ਦੀ ਟਰਾਲੀ ਵਿੱਚੋਂ ਕਣਕ ਦੀਆਂ ...
22/04/2020

ਸਤਿ ਸ੍ਰੀ ਆਕਾਲ ਜੀ ਦੋਸਤੋ ਅੱਜ ਮੈਂ ਕਿਸੇ ਅਹਿਮ ਕੰਮ ਸੰਬੰਧੀ ਬਠਿੰਡਾ ਜਾ ਰਿਹਾ ਸੀ ਤਾਂ ਰਸਤੇ ਵਿੱਚ ਇੱਕ ਵਿਅਕਤੀ ਦੀ ਟਰਾਲੀ ਵਿੱਚੋਂ ਕਣਕ ਦੀਆਂ ਲਗਭਗ 10 ਬੋਰੀਆਂ ਹੇਠ ਡਿੱਗੀਆਂ ਸਨ ਜਿਨ੍ਹਾਂ ਨੂੰ ਕਿ ਚੁੱਕਣ ਵਿੱਚ ਇੱਕ ਪੁਲਿਸ ਮੁਲਾਜ਼ਮ ਮੱਦਦ ਕਰ ਰਿਹਾ ਸੀ ਇਹ ਨਜ਼ਾਰਾ ਦੇਖਣ ਲਈ ਮੈਂ ਰੁੱਕ ਗਿਆ ਅਤੇ ਉਸ ਮੁਲਾਜ਼ਮ ਵੀਰ ਨਾਲ ਗੱਲਬਾਤ ਕੀਤੀ ਜਿਸ ਨੇ ਆਪਣੀ ਪਹਿਚਾਣ ਦੱਸੀ ਕਿ ਮੇਰਾ ਨਾਮ ਜਸਪਾਲ ਸਿੰਘ ਹੈ ਤੇ ਮੈਂ ਬਠਿੰਡਾ ਦੇ ਥਾਣਾ ਕੋਤਵਾਲੀ ਦੇ ਸਾਂਝ ਕੇਂਦਰ ਵਿਖੇ ਡਿਊਟੀ ਕਰਦਾ ਹਾਂ ਮੇਰੀ ੳੁਸ ਮੁਲਾਜ਼ਮ ਵੀਰ ‌ਨਾਲ ਕੋਈ ਜਾਣ ਪਹਿਚਾਣ ਨਹੀਂ ਅਤੇ ਨਾ ਹੀ ਅਸੀਂ ਇੱਕ ਦੂਜੇ ਨੂੰ ਜਾਣਦੇ ਵੀ ਨਹੀਂ ਮੇਰਾ ਇਹ ਫੋਟੋਆ ਸੋਸ਼ਲ ਮੀਡੀਆ ਤੇ ਸਾਂਝੀਆਂ ਕਰਨ ਦਾ ਮਕਸਦ ਸਿਰਫ ੳਹਨਾਂ ਲੋਕਾਂ ਨੂੰ ਇਹ ਦੱਸਣਾ ਹੈ ਜੋ ਕਿ ਸਿਰਫ ਕਿਸੇ ਇੱਕ ਇਨਸਾਨ ਦੀ ਗਲਤੀ ਕਾਰਨ ਪੂਰੇ ਮਹਿਕਮੇ ਪ੍ਰਤੀ ਨਫ਼ਰਤ ਫੈਲਾਉਣ ਸ਼ੁਰੂ ਕਰ ਦਿੰਦੇ ਹਨ ਕਿ ਪੰਜਾਬ ਪੁਲਿਸ ਹਮੇਸ਼ਾ ਲੋਕਾਂ ਦੀ ਭਲਾਈ ਹੀ ਚਾਹੁੰਦੀ ਹੈ ਭਾਵੇਂ ਉਹ ਡਿਊਟੀ ਤੇ ਹੋਵੇ ਜਾਂ ਆਪਣੇ ਨਿੱਜੀ ਜੀਵਨ ਵਿਚ ਸਿਰਫ ਇੱਕ ਟਹਿਣੀ ਖਰਾਬ ਹੋਣ ਕਾਰਨ ਪੂਰੇ ਦਰੱਖਤ ਨੂੰ ਮਾੜਾ ਨਹੀਂ ਕਹਿਣਾ ਚਾਹੀਦਾ ਧੰਨਵਾਦ ਦੋਸਤੋ @ Bathinda, India

Fresh Garry sandhu store bathinda... stock ready in new collection....
15/01/2020

Fresh Garry sandhu store bathinda... stock ready in new collection....

15/01/2020
15/11/2018










Address

Bathinda

Website

Alerts

Be the first to know and let us send you an email when Fresh Collections Bathinda posts news and promotions. Your email address will not be used for any other purpose, and you can unsubscribe at any time.

Share