08/06/2026
ਮੀਰੀ ਪੀਰੀ ਦੇ ਧਨੀ, ਧਰਮ ਦੇ ਰਖਵਾਲੇ
ਧੰਨ ਧੰਨ ਸ੍ਰੀ ਗੁਰੂ ਹਰਿਗੋਬਿੰਦ ਸਾਹਿਬ ਜੀ 🌼🙏
ਗੁਰਗੱਦੀ ਦਿਵਸ ਦੀ ਆਪ ਸਭ ਨੂੰ ਲੱਖ ਲੱਖ ਵਧਾਈ।
ਗੁਰੂ ਸਾਹਿਬ ਜੀ ਦੀ ਕਿਰਪਾ ਸਦਾ ਸਭ ਉੱਤੇ ਬਣੀ ਰਹੇ ਅਤੇ ਚੜ੍ਹਦੀ ਕਲਾ ਬਖ਼ਸ਼ਣ। ✨
🙏🌸