15/06/2026
🎥 ਬੂਟ ਬਣਾਉਣ ਦੇ ਸਫ਼ਰ ਦੀ ਅਸਲ ਕਹਾਣੀ
ਗੁਰਦੀਪ ਕੌਰ ਗਰੇਵਾਲ ਨੇ ਸਰਬਜੀਤ ਸਿੰਘ, ਰਛਪਾਲ ਸਿੰਘ ਸੋਸਣ ਅਤੇ ਗੁਰਪ੍ਰੀਤ ਸਿੰਘ ਨਾਲ ਬੂਟ ਤਿਆਰ ਕਰਨ ਦੀ ਪ੍ਰਕਿਰਿਆ, ਗੁਣਵੱਤਾ ਅਤੇ ਇਸ ਕੰਮ ਨਾਲ ਜੁੜੇ ਤਜਰਬਿਆਂ ਬਾਰੇ ਵਿਸਥਾਰ ਨਾਲ ਗੱਲ ਕੀਤੀ।
ਵੀਡੀਓ ਦੇਖੋ ਅਤੇ ਜਾਣੋ ਕਿ SUDBURY ਦੇ ਬੂਟਾਂ ਪਿੱਛੇ ਕਿੰਨੀ ਮਿਹਨਤ ਅਤੇ ਮਾਹਰਤਾ ਕੰਮ ਕਰਦੀ ਹੈ।
FormalWear PremiumQuality IndianBrand BusinessStory ShoeFactory Craftsmanship