KOHLI Collection

KOHLI Collection Deals in : all type men's accessories like Jeans,Trousers,T-shirt,Shirts,Googgle,Body Spare,Perfume etc ...
Spl.In : Export Variety

17/02/2017

05/09/2015

ਵਕਤ ਖਰਾਬ ਆ ਤਾਂਹੀ ਚੁੱਪ ਬੈਠੇਂ ਆ..

ਜਦੋ ਦਮਾਗ ਖਰਾਬ ਹੋ ਗਿਆ ਸਭ ਦੇ ਘਾਟੇ ਵਾਧੇ ਪੂਰੇ ਕਰਦਾਂਗੇ..

09/04/2014

ਆਦਮੀਂ, "ਮੇਰੇ 4 ਬੱਚੇ ਨੇ, ਇੱਕ MCA ਹੈ, ਦੂਜਾ MBA ਹੈ,
ਤੀਜਾ PHD ਹੈ, ਅਤੇ ਚੌਥਾ ਚੋਰ ਹੈ"
ਦੋਸਤ, "ਚੋਰ ਨੂੰ ਘਰ ਤੋਂ ਬਾਹਰ ਕਿਓਂ ਨਹੀਂ ਕੱਢ ਦਿੰਦਾ?"
ਆਦਮੀਂ, "ਉਹੀ ਤਾਂ ਕਮਾਉਂਦਾ ਆਂ, ਬਾਕੀ ਤਾਂ ਸਾਰੇ ਬੇਰੁਜ਼ਗਾਰ ਨੇ !"
https://www.facebook.com/pages/KOHLI-Collection/605337499541550?hc_location=timeline

Deals in : all type men's accessories like Jeans,Trousers,T-shirt,Shirts,Googgle,Body Spare,Perfume etc ...
Spl.In : Export Variety

hahaha sahi gal kite aa bai ne .....
23/03/2014

hahaha sahi gal kite aa bai ne .....

23/03/2014

ਸਭ ਕਹਿੰਦੇ 1947 ਵਿਚ ਦੇਸ਼ ਆਜਾਦ ਹੋਈਆ ?
ਪਰ ਤੁਸੀ ਕਿਹੜੀ ਆਜ਼ਾਦੀ ਦੀ ਗੱਲ ਕਰਦੇ ੳ ?
F.I.R ਲਖਵਾਉਣੀ ਹੋਵੇ ਪੈਸੇ
ਕਚਿਹਿਰੀ ਪੈਸੇ
ਪਟਵਾਰੀ ਨੂੰ ਪੈਸੇ
ਨੌਕਰੀ ਲਈ ਪੈਸੇ
ਗਰੀਬ ਦਾ ਪੈਸੇ ਬਿਨਾਂ ਡਾਕਟਰ ਇਲਾਜ਼ ਨੀਂ ਕਰਦੇ
ਘਰ ਦੀ ਕੁੜੀ ਨੂੰ ਛੇ ਵਜੇ ਤੋਂ ਬਾਅਦ ਬਾਹਰ ਨੀਂ ਭੇਜ ਸਕਦੇ
ਸੱਚ ਬੋਲਣ 'ਤੇ, ਰੋਸ ਕਰਨ 'ਤੇ ਕੁਟਾਪਾ ਲਥਦਾ

ਮੈਨੂੰ ਨੀਂ ਮਿਲੀ ਆਜ਼ਾਦੀ, ਜੇ ਤੁਹਾਨੂੰ ਮਿਲੀ ਤਾਂ ਮੁਬਾਰਕ !

22/03/2014

ਕੁਝ ਯਾਰ ਤਾਂ ਛੱਡ ਗਏ Meet ਨੂੰ ਦੇਖ ਕੇ ਬੁਰੇ ਹਲਾਤਾਂ ਚ’,,

ਮੰਜਿਲ ਅਖੀਰੀ ਮਿਲ ਜਾਣੀ ਚਾਹੇ ਭਟਕਦਾ ਫਿਰਾ ਰਾਤਾ ਚ’,,

ਜੇ ਰੱਬ ਇਸ਼ਕ ਚੋ ਮਿਲਦਾ ਫੇਰ ਰੱਖਿਆ ਕੀ ਜਾਤਾ-ਪਾਤਾ ਚ’,,

Usmanpuria ਧੋਖਾ ਖਾ ਲਿਆ ਹੋਰ ਲੱਭਦਾ ਕੀ ਮੁਲਕਾਤਾ ਚ’,,

22/03/2014

ਦੇਖ ਲਈ ਤਕਦੀਰੇ ਅਸੀ ਬਣ ਜਾਣਾ ਹੀਰੇ
ਸਾਡੀ ਵਾਰੀ ਆਉਣ ਦੇ ...........

waheguru jio
22/03/2014

waheguru jio

22/03/2014

Address

Model House Road
Jalandhar
144003

Telephone

+919855259609

Website

Alerts

Be the first to know and let us send you an email when KOHLI Collection posts news and promotions. Your email address will not be used for any other purpose, and you can unsubscribe at any time.

Share