Brother's Boutique

Brother's Boutique BROTHER'S BOUTIQUE,MAIN BAZAR, KISHANPURA KALAN (MOGA). SPECILIST IN STICHING DESIGNER LADIES SUITES

02/06/2026

New stiching work at Brother's Boutique kishanpura kalan moga

27/05/2026
New work Nick........
21/05/2026

New work Nick........

Cut work
07/11/2020

Cut work

New Punjabi suits
19/01/2020

New Punjabi suits

ਜਿਹੜਾ ਪੱਗ ਨੂੰ ਪਿਆਰ ਕਰਦਾ ਉਹ ਸ਼ੇਅਰ ਕਰੇ
13/06/2019

ਜਿਹੜਾ ਪੱਗ ਨੂੰ ਪਿਆਰ ਕਰਦਾ ਉਹ ਸ਼ੇਅਰ ਕਰੇ

 #ਅੋਰਤ........ਇਕ ਲੜਕੀ ਦਾ ਵਿਆਹ ਹੁੰਦਾ ਹੈਇਕ ਅਣਜਾਣ ਦੇ ਲੜ ਲਾ ਕੇ ਭੇਜ ਦਿੱਤਾ ਜਾਂਦਾ ਹੈ ,ਉਸ ਨੂੰ ਇਹ ਕਹਿ ਕੇ ਤੋਰ ਦਿਤਾ ਜਾਂਦਾ ਹੈ ਕਿ ਤੇਰ...
17/03/2019

#ਅੋਰਤ........

ਇਕ ਲੜਕੀ ਦਾ ਵਿਆਹ ਹੁੰਦਾ ਹੈ
ਇਕ ਅਣਜਾਣ ਦੇ ਲੜ ਲਾ ਕੇ ਭੇਜ ਦਿੱਤਾ ਜਾਂਦਾ ਹੈ ,

ਉਸ ਨੂੰ ਇਹ ਕਹਿ ਕੇ ਤੋਰ ਦਿਤਾ ਜਾਂਦਾ ਹੈ ਕਿ ਤੇਰਾ ਘਰ ਉਹ ਹੈ
ਫਿਰ ਉਸਦੇ ਸਫਰ ਦੀ ਸ਼ੂਰੁਆਤ ਹੁੰਦੀ ਹੈ, ਉਸ ਘਰ ਨੂੰ ਅਪਣਾਉਣ ਲਈ ,,ਖ਼ੁਦ ਨੂੰ ਉਸ ਘਰ ਦੇ ਹਿਸਾਬ ਨਾਲ ਢਾਲਣ ਲਗ ਜਾਂਦੀ ਹੈ,, ਉਸ ਨੂੰ ਸਭ ਦੇ ਦਿਲ ਜਗਾ ਬਣਾਉਣ ਲਈ ਕਿੰਨੀ ਮਿਹਨਤ ਕਰਨੀ ਪੈਂਦੀ ਹੈ
ਮਾਂ ਪਿਉ ਵਰਗੇ ਸੱਸ ਸਹੁਰੇ ਦੀ ਚੰਗੀ ਮਾੜੀ ਸਹਿੰਦੀ ਹੈ , ਆਪਣੇ ਪਤੀ ਦ ਖੂਸ਼ੀਆ ਲਈ , ਉਸ ਦੇ ਹਰ ਦੁੱਖ ਸੁੱਖ ਵਿਚ ਸਾਥ ਦਿੰਦੀ ਹੈ ,
ਇਕ ਉਸ ਪਰਾਏ ਘਰ ਨੂੰ ਆਪਣਾ ਬਣਾਉਣ ਵਿਚ ਉਹ ਕਈ ਚਾਅ , ਕਈ ਉਸਦੇ ਸਪਨੇ ਟੁੱਟ ਜਾਂਦੇ ਨੇ
ਇਹ ਿੲਕ ਮਰਦ ਕਦੀ ਨਹੀ ਸੋਚਦਾ
ਪਤੀ ਦਾ ਹੁਕਮ , ਸੱਸ ਦਾ ਹੁਕਮ, ਸੁਹੁਰੇ ਦਾ ਡਰ
ਕਿੰਨਾ ਕੁਝ ਸਹਿਣਾ ਹੁੰਦਾ ਉਸਨੇ , ਕੋਈ ਨਹੀ ਦੇਖਦਾ
ਮਰਦ ਕਦੀ ਅੋਰਤ ਦਾ ਦੇਣਾ ਨਹੀ ਦੇ ਸਕਦਾ
ਮਰਦ ਅੋਰਤ ਬਿਨਾ ਕੁਝ ਵੀ ਨਹੀ
ਜਨਮ ਤੋ ਮਾਂ ਸੰਭਾਲਦੀ ਪਾਲਦੀ ਹੈ
ਫਿਰ ਵੱਡਾ ਹੋ ਕਿ ਪਤਨੀ ਮਾਂ ਦੀ ਥਾਂ ਲੈ ਕੇ ਉਸਦਾ ਸਹਾਰਾ ਬਣਦੀ ਹੈ
ਮਰਦ ਕਦੀ ਅੋਰਤ ਦਾ ਦੇਣਾ ਨਹੀ ਦੇ ਸਕਦਾ
ਸੱਚੀ ਬਹੁਤ ਸਤਕਾਰ ਦੇ ਯੋਗ ਹੈ ਅੋਰਤ
ਮਾਂ ਹੀ ਰੱਬ ਨਹੀ ਹੁੰਦੀ
ਅੋਰਤ ਕਿਸੇ ਵੀ ਰੂਪ ਚ ਹੋਵੈ ਉਹ ਰੱਬ ਹੀ ਹੈ
ਧੰਨਵਾਦ ਜੀ......

ਗਲਤੀਆਂ ਦੀ ਮਾਫ਼ੀ ਜੀ ...

BROTHER'S BOUTIQUE     9815184723
07/12/2018

BROTHER'S BOUTIQUE
9815184723

Address

V. P. O/Kishanpura Kalan
Kishanpura
142058

Telephone

98151-84723

Website

Alerts

Be the first to know and let us send you an email when Brother's Boutique posts news and promotions. Your email address will not be used for any other purpose, and you can unsubscribe at any time.

Share