Designer Punjabi suits

Designer Punjabi suits We customize all kind of salwar suits, pajami suits and sarees.Please call,WhatsApp us at 9888313139

21/08/2023
24/12/2022

ਜੇ ਇਹ ਸੱਚ ਆ ਬਹੁਤ ਵਧੀਆਂ ਫੈਂਸਲਾ ਪਿੰਡ ਦਾ

20/12/2022

ਅਲ੍ਹਾ ਯਾਰ ਖਾਂ ਜੋਗੀ ਨੇ ਆਪਣੀ ਸ਼ਾਇਰੀ ਵਿਚ ਗੁਰੂ ਗੋਬਿੰਦ ਸਿੰਘ ਜੀ ਦੀ ਪੂਰੀ ਸ਼ਖਸ਼ੀਅਤ ਨੂੰ ਇਉਂ ਬਿਆਨ ਕਰਦੇ ਹਨ ,
”ਦੁਨੀਆਂ ਦੇ ਲੋਕੋ ਅਗਰ ਤੁਸੀਂ ਸਾਰੀ ਉਮਰ ਗੁਰੂ ਗੋਬਿੰਦ ਸਿੰਘ ਜੀ 'ਤੇ ਬੋਲਦੇ ਰਹੋਂ ਤੁਸੀਂ ਬੋਲ ਨਹੀ ਸਕੋਗੇ।
ਤੁਸੀਂ ਸਮੁੰਦਰ ਨੂੰ ਸਿਆਹੀ ਬਣਾ ਲਉ, ਸਾਰੇ ਦਰਖਤਾਂ ਨੂੰ ਕਲਮਾਂ ਬਣਾ ਲਉ , ਲਿਖ ਨਹੀ ਸਕੋਂਗੇ।
ਜੋਗੀ ਨੇ ਬੋਲਣ ਵਾਲੇ ਦੇ ਵਜੂਦ ਦਾ ਇਕ ਬੁਲਬੁਲੇ ਨਾਲ ਅਤੇ ਗੁਰੂ ਗੋਬਿੰਦ ਸਿੰਘ ਦੇ ਗੁਣਾਂ ਦਾ ਸਮੁੰਦਰ ਨਾਲ ਮੁਕਾਬਲਾ ਕੀਤਾ ਹੈ।

18/12/2022
22/02/2022

Address

Gill Chowk
Ludhiana
141003

Website

Alerts

Be the first to know and let us send you an email when Designer Punjabi suits posts news and promotions. Your email address will not be used for any other purpose, and you can unsubscribe at any time.

Contact The Business

Send a message to Designer Punjabi suits:

Share