23/03/2026
ਅੱਜ ਦੇ ਦਿਨ ਅਸੀਂ ਆਪਣੇ ਮਹਾਨ ਸ਼ਹੀਦਾਂ — Bhagat Singh, Rajguru, Sukhdev — ਦੀਆਂ ਕੁਰਬਾਨੀਆਂ ਨੂੰ ਨਮਨ ਕਰਦੇ ਹਾਂ, ਜਿਨ੍ਹਾਂ ਨੇ ਦੇਸ਼ ਦੀ ਆਜ਼ਾਦੀ ਲਈ ਆਪਣੀ ਜਾਨ ਨਿਓਛਾਵਰ ਕਰ ਦਿੱਤੀ।
ਉਨ੍ਹਾਂ ਦੀ ਹਿੰਮਤ, ਸੋਚ ਅਤੇ ਦੇਸ਼ ਪ੍ਰੇਮ ਸਾਨੂੰ ਅੱਜ ਵੀ ਪ੍ਰੇਰਿਤ ਕਰਦਾ ਹੈ।
ਆਓ ਅਸੀਂ ਵੀ ਉਨ੍ਹਾਂ ਦੇ ਸੁਪਨਿਆਂ ਵਾਲਾ ਭਾਰਤ ਬਣਾਉਣ ਲਈ ਆਪਣਾ ਯੋਗਦਾਨ ਪਾਈਏ।
ਸ਼ਹੀਦਾਂ ਨੂੰ ਕੋਟਿ-ਕੋਟਿ ਨਮਨ। 🙏
ਇਨਕਲਾਬ ਜ਼ਿੰਦਾਬਾਦ! 🇮🇳