25/09/2020
ਸ਼੍ਰੀ ਮੁਕਤਸਰ ਸਾਹਿਬ ਵਾਸੀਆਂ ਲਈ ਕੰਵਰ ਗਰੇਵਾਲ ਜੀ ਦਾ ਖਾਸ ਸੰਦੇਸ਼...... ਜਰਾ ਸੁਣ ਕੇ ਜੀ.........
ਮਿਤੀ :02 ਅਕਤੂਬਰ 2020 ਨੂੰ ਜੈ ਬਾਬੇ ਦੀ ਬਲੱਡ ਸੇਵਾ ਸੋਸਾਇਟੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਵਿਸ਼ਾਲ ਖੂਨ ਦਾਨ ਕੈਂਪ ਲਾਇਆ ਜਾ ਰਿਹਾ ਹੈ।
ਖੂਨ ਦਾਨ ਕਰਨ ਲਈ ਸੰਪਰਕ ਕਰੋ।
Fourth Blood Donation Camp organised by Jai babe di blood sewa society muktsar at Desh Bhagat Global School Kotkapura road muktsar. Date of camp is 02-10-202...