Satwinder kaur Badrukhan

Satwinder kaur Badrukhan We make Ready Suit according to Customer. You send me any design on your behalf and wewill prepare it
(1)

22/05/2026

ਤੇਰੀ ਮੁਸਕਾਨ ਹਮੇਸ਼ਾ ਇੰਝ ਹੀ ਚਮਕਦੀ ਰਹੇ, ਹਰ ਦਿਨ ਤੇਰੇ ਲਈ ਨਵੀਆਂ ਖੁਸ਼ੀਆਂ ਲੈ ਕੇ ਆਵੇ।
Happy Birthday Vishal ❤️”

21/05/2026

ਬੱਚਿਆਂ ਦੀਆਂ ਹੱਸੀਆਂ ਤੇ ਖੇਡਾਂ ਹੀ ਸਾਡੀ ਅਸਲੀ ਖੁਸ਼ੀ ਨੇ,
ਹਿੰਮਤ ਸਿੰਘ ਵਰਗੇ ਬੱਚੇ ਘਰ ਨੂੰ ਰੌਣਕ ਬਣਾਉਂਦੇ ਨੇ।

20/05/2026
19/05/2026

ਨਿੱਕੀਆਂ ਮੁਸਕਾਨਾਂ, ਵੱਡੀਆਂ ਖੁਸ਼ੀਆਂ 😊” Himmat Singh

17/05/2026

Professional Work 😝🥰

15/05/2026

Suit ਨਾਲ ਨਹੀਂ, smile ਨਾਲ ਦਿਲ ਜਿੱਤੇ ਜਾਂਦੇ ਨੇ
Fateh Boutique Badrukhan

14/05/2026

ਨਖਰੇ ਵੀ limited ਨੇ ਤੇ attitude ਵੀ Branded
Fateh Boutique Badrukhan

13/05/2026

ਬੁਟਿਕ ਤੇ ਆਪਣੇ ਸਟਾਫ਼ ਨਾਲ ਕੇਕ ਕੱਟ ਕੇ ਮਨਾਇਆ ਹਿੰਮਤ ਸਿੰਘ ਦਾ ਜਨਮ ਦਿਨ

12/05/2026

ਸਾਡੇ ਪੁੱਤ ਹਿੰਮਤ ਸਿੰਘ ਦਾ ਜਨਮ ਦਿਨ ਸੀ, ਇਸ ਖਾਸ ਦਿਨ ਨੂੰ ਹੋਰ ਵੀ ਯਾਦਗਾਰ ਬਣਾਉਣ ਲਈ ਅਸੀਂ ਆਪਣੇ ਹਿੰਮਤ ਸਿੰਘ ਨੂੰ ਨਾਲ ਲੈ ਕੇ ਘੁੰਮਣ ਨਿਕਲੇ। ਹਾਸੇ-ਮਜ਼ਾਕ, ਯਾਰੀਆਂ ਤੇ ਸੋਹਣੇ ਪਲਾਂ ਨਾਲ ਪੂਰਾ ਦਿਨ ਰੰਗੀਨ ਬਣ ਗਿਆ। ਰੱਬ ਹਮੇਸ਼ਾ ਹਿੰਮਤ ਸਿੰਘ ਨੂੰ ਖੁਸ਼ ਰੱਖੇ, ਚੜ੍ਹਦੀ ਕਲਾ ਬਖ਼ਸ਼ੇ ਤੇ ਹਰ ਸੁਪਨਾ ਪੂਰਾ ਕਰੇ। ਜਨਮ ਦਿਨ ਮੁਬਾਰਕ ਪੁੱਤਰ

ਧੰਨਵਾਦ ਜੀ 🙏🏻 ਬਹੁਤ ਬਹੁਤ
11/05/2026

ਧੰਨਵਾਦ ਜੀ 🙏🏻 ਬਹੁਤ ਬਹੁਤ

Himmat Singh Happy Birthday Puttar ਆਪਣਾ ਹਿੰਮਤ ਸਿੰਘ ਅੱਜ ਇੱਕ ਸਾਲ ਦਾ ਹੋ ਗਿਆ ਜੀ ।
10/05/2026

Himmat Singh Happy Birthday Puttar
ਆਪਣਾ ਹਿੰਮਤ ਸਿੰਘ ਅੱਜ ਇੱਕ ਸਾਲ ਦਾ ਹੋ ਗਿਆ ਜੀ ।

Address

Patti Dalo Mall. Villag Badrukhan
Sangrur
148001

Alerts

Be the first to know and let us send you an email when Satwinder kaur Badrukhan posts news and promotions. Your email address will not be used for any other purpose, and you can unsubscribe at any time.

Contact The Business

Send a message to Satwinder kaur Badrukhan:

Share