Zira 47 wale

Zira 47 wale Plz like share follow zira 47 wale page
Tuhada apna @ਗੋਰਾ ਜ਼ੀਰੇ ਤੋਂ
Kro support

ਉਸ Singer ਦਾ ਨਾਂ ਦੱਸੋਜਿਸ ਦੇ ਗਾਣੇ ਤੁਹਾਨੂੰ ਬਿਲਕੁਲ ਨਹੀਂ ਪਸੰਦ
06/06/2026

ਉਸ Singer ਦਾ ਨਾਂ ਦੱਸੋ
ਜਿਸ ਦੇ ਗਾਣੇ ਤੁਹਾਨੂੰ ਬਿਲਕੁਲ ਨਹੀਂ ਪਸੰਦ

(ਭਰੋਸੇਯੋਗ ਸੂਤਰਾਂ ਮੁਤਾਬਿਕ) 📰💐 ਜੀਰਾ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ, ਹਰ ਦਿਲ ਅਜ਼ੀਜ਼, ਮਿਹਨਤੀ ਅਤੇ ਸੂਝਵਾਨ ਆਗੂ ਸ.  #ਧਰਮਪਾਲ  #ਚੁੱਘ ...
03/06/2026

(ਭਰੋਸੇਯੋਗ ਸੂਤਰਾਂ ਮੁਤਾਬਿਕ) 📰
💐 ਜੀਰਾ ਨਗਰ ਕੌਂਸਲ ਦੇ ਨਵੇਂ ਬਣੇ ਪ੍ਰਧਾਨ, ਹਰ ਦਿਲ ਅਜ਼ੀਜ਼, ਮਿਹਨਤੀ ਅਤੇ ਸੂਝਵਾਨ ਆਗੂ ਸ. #ਧਰਮਪਾਲ #ਚੁੱਘ ਜੀ ਨੂੰ ਬਹੁਤ-ਬਹੁਤ ਮੁਬਾਰਕਾਂ! 💐ਸ. ਧਰਮਪਾਲ ਚੁੱਘ ਜੀ ਇੱਕ ਅਜਿਹੀ ਸ਼ਖ਼ਸੀਅਤ ਹਨ ਜਿਨ੍ਹਾਂ ਨੇ ਹਮੇਸ਼ਾ ਲੋਕਾਂ ਦੇ ਦੁੱਖ-ਸੁੱਖ ਵਿੱਚ ਅੱਗੇ ਹੋ ਕੇ ਸਾਥ ਦਿੱਤਾ ਹੈ। ਤੁਹਾਡੀ ਦਿਨ-ਰਾਤ ਦੀ ਮਿਹਨਤ, ਇਮਾਨਦਾਰੀ ਅਤੇ ਲੋਕ ਸੇਵਾ ਪ੍ਰਤੀ ਜਜ਼ਬੇ ਸਦਕਾ ਹੀ ਅੱਜ ਤੁਹਾਨੂੰ ਇਹ ਮਾਣਮੱਤਾ ਅਹੁਦਾ ਮਿਲਿਆ ਹੈ।ਸਾਨੂੰ ਪੂਰਨ ਵਿਸ਼ਵਾਸ ਹੈ ਕਿ ਤੁਹਾਡੀ ਦੂਰਅੰਦੇਸ਼ੀ ਅਗਵਾਈ ਹੇਠ ਜੀਰਾ ਸ਼ਹਿਰ ਤਰੱਕੀ ਦੀਆਂ ਨਵੀਆਂ ਬੁਲੰਦੀਆਂ ਨੂੰ ਛੂਹੇਗਾ, ਹਰ ਵਰਗ ਦੇ ਮਸਲੇ ਹੱਲ ਹੋਣਗੇ ਅਤੇ ਵਿਕਾਸ ਕਾਰਜਾਂ ਨੂੰ ਇੱਕ ਨਵੀਂ ਤੇਜ਼ ਰਫ਼ਤਾਰ ਮਿਲੇਗੀ।ਪਰਮਾਤਮਾ ਅੱਗੇ ਅਰਦਾਸ ਹੈ ਕਿ ਉਹ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ, ਲੰਮੀ ਉਮਰ ਤੇ ਤੰਦਰੁਸਤੀ ਬਖਸ਼ਣ ਅਤੇ ਇਸੇ ਤਰ੍ਹਾਂ ਨਿਸ਼ਕਾਮ ਲੋਕ-ਸੇਵਾ ਕਰਨ ਦਾ ਬਲ ਬਖਸ਼ਣ। 🦅🙏✨ zira 47 wale ✨🙏🙏✨ ZIRA 47 page ਨੂੰ ਤੁਹਾਡੀ ਸਪੋਰਟ ਦੀ ਜਰੂਰਤ ਹੈ, ਕਿਰਪਾ ਕਰਕੇ ਪੋਸਟ ਸ਼ੇਅਰ ਕਰ ਦਿਆ ਕਰੋ..page ਨੂੰ ਲਾਇਕ ਅਤੇ FOLLOW KARDO JI

ਬਿੱਟੂ ਵੀਰ ਅਲਵਿਦਾ 🙏ਬਹੁਤ ਮਾੜਾ ਹੋਇਆ ਵਾਹਿਗੁਰੂ ਵਿੱਛੜੀ ਰੂਹ ਨੂੰ ਸ਼ਾਂਤੀ ਬਖਸ਼ੇ ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ
27/05/2026

ਬਿੱਟੂ ਵੀਰ ਅਲਵਿਦਾ 🙏
ਬਹੁਤ ਮਾੜਾ ਹੋਇਆ ਵਾਹਿਗੁਰੂ ਵਿੱਛੜੀ ਰੂਹ ਨੂੰ ਸ਼ਾਂਤੀ ਬਖਸ਼ੇ
ਪਰਿਵਾਰ ਨੂੰ ਭਾਣਾ ਮੰਨਣ ਦਾ ਬੱਲ ਬਖਸ਼ੇ

25/05/2026

Vote & support

22/05/2026

ਆਵਦੇ ਆਵਦੇ ਵਾਰਡ ਦੀ ਵਿੱਚੋ ਦੱਸੋ ਹਵਾ ਕਿੰਦੀ ਹੈ 🙏🏽🙏🏽
ਤੇ ਨਿਊ ਅਪਡੇਟ ਲਈ ਪੇਜ ਫੋਲੋ ਕਰਲੋ 🙏🏽

20/05/2026
Rip mani wadhwa veer
13/05/2026

Rip mani wadhwa veer

13/05/2026

Haneri

17/10/2024

Hurry up extra discount Karwa Spl

New frock update
28/09/2024

New frock update

Address

Railway Road
Zira
142047

Website

Alerts

Be the first to know and let us send you an email when Zira 47 wale posts news and promotions. Your email address will not be used for any other purpose, and you can unsubscribe at any time.

Share